¡Sorpréndeme!

ਢਾਡੀ ਜੱਥੇ ਨੇ SGPC ਦੇ ਦਫਤਰ ਸਾਹਮਣੇ ਲਗਾਇਆ ਧਰਨਾ, 21 ਮੈਂਬਰ ਧਰਨੇ 'ਤੇ ਰੋਜ਼ ਬੈਠਣਗੇ |OneIndia Punjabi

2023-06-10 1 Dailymotion

13 ਤਾਰੀਖ ਤੱਕ ਜਾਰੀ ਰਹੇਗਾ ਜੇਕਰ ਫੇਰ ਵੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਗਲੀ ਰਣਨੀਤੀ ਉਸ ਦਿਨ ਉਲੀਕੀ ਜਾਵੇਗੀ ।ਭਾਈ ਬਲਵਿੰਦਰ ਸਿੰਘ ਨੇ ਕਿਹਾ ਕਿ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੇ ਭੋਗ ਤੇ ਜਾਉਣ ਦੀ ਸਾਨੂੰ ਸਜਾ ਦਿੱਤੀ ਜਾ ਰਹੀ ਹੈ|
.
Dhadi group staged dharna in front of SGPC office, 21 members will sit on dharna everyday.
.
.
.
#harjinderdhami #sgpc #dhadi